ਆਸਾ ਰਾਮ ਭੋਪਾਲ ਆਸ਼ਰਮ ਤੋਂ ਲਾਪਤਾ

Must Read

ਜਲਦ ਹੀ ਗ੍ਰਿਫਤਾਰੀ ਦੀ ਸ਼ੰਕਾ ਦੌਰਾਨ ਆਸਾ ਰਾਮ ਬਾਪੂ ਭੋਪਾਲ ਆਸ਼ਰਮ ‘ਚੋਂ ਲਾਪਤਾ ਹੋ ਗਿਆ। ਆਸਾ ਰਾਮ ਸ਼ਾਮ ਨੂੰ ਦਿੱਲੀ ਜਾਣ ਦੇ ਮੰਤਵ ਨਾਲ ਹਵਾਈ ਅੱਡੇ ਪਹੁੰਚੇ ਸਨ ਪਰ ਲੇਟ ਹੋਣ ਕਾਰਨ ਉਹ ਜਹਾਜ਼ ‘ਚ ਨਹੀਂ ਬੈਠ ਸਕੇ। ਇਸ ਤੋਂ ਬਾਅਦ ਸੈਂਕੜੇ ਸਮਰਥਕਾਂ ਦੀ ਮੌਜੂਦਗੀ ਵਿਚ ਉਨ੍ਹਾਂ ਦਾ ਕਾਫਲਾ ਗਾਂਧੀ ਨਗਰ ਆਸ਼ਰਮ ਵਲ ਰਵਾਨਾ ਹੋ ਗਿਆ।

ਇਸ ਦੌਰਾਨ ਮੀਡੀਆ ਕਰਮਚਾਰੀਆਂ ਨਾਲ ਉਨ੍ਹਾਂ ਦੇ ਸਮਰਥਕਾਂ ਨੇ ਕੁੱਟਮਾਰ ਕੀਤੀ। ਬਾਅਦ ‘ਚ ਪਤਾ ਲੱਗਾ ਕਿ ਉਹ ਆਸ਼ਰਮ ਵਾਪਸ ਆ ਗਏ ਹਨ ਪਰ ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਆਸਾ ਰਾਮ ਬਾਰੇ ਕੁਝ ਵੀ ਪਤਾ ਨਹੀਂ ਹੈ।

- Advertisement -
- Advertisement -

Latest News

SGPC Retires Head Granthi Giani Raghbir Singh Amid Allegations

In a significant move that has sent shockwaves through the Sikh community, the Shiromani Gurdwara Parbandhak Committee (SGPC) has...

More Articles Like This

- Advertisement -