ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਨੇ ਗੁੰਡਿਆਂ ਕੋਲੋ ਪਤਰਕਾਰਾ ਤੇ ਹਮਲਾ ਕਰਵਾਇਆ

Must Read

ਡਾ ਗੁਰਜਿੰਦਰ ਸਿੰਘ ਖਾਲਸਾ ਅੱਜ ਤਰਨ ਤਾਰਨ ਦੇ ਪਿੰਡ ਸਰਹਾਲੀ ਵਿਖੇ ਚੋਣ ਜਾਬਤੇ ਦੀ ਉਲਘੰਣਨਾ ਕਰਦੇ ਹੋਏ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੇਰੋ ਨੇ ਵੋਟਰਾ ਨੂੰ ਪਰਭਾਵਿਤ ਕਰਨ ਲਈ ਬੁਢਾਪਾ ਪੈਨਸ਼ਨਾਂ ਵੰਡੀਆਂ ਜਦੋ ਇਸ ਗੱਲ ਦਾ ਪਹਿਰੇਦਾਰ ਅਖਬਾਰ ਦੇ ਪੱਤਰਕਾਰਾ(ਸੁਲਖਨ ਸਿੰਘ ਅਤੇ ਹਰਦੀਪ ਸਿੰਘ ) ਨੂੰ ਲੱਗਾ ਦੋਵੇ ਪੱਤਰਕਾਰ ਮੋਕੇ ਤੇ ਜਾ ਕੇ ਕਵਰੇਜ਼ ਕਰਨ ਲਗੇ ਲਾਗਲੇ ਘਰ ਵਿੱਚ ਬੇਠੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੇਰੋ ਨੇ ਆਪਨੇ ਗੁੰਡਿਆਂ ਕੋਲੋ ਪਤਰਕਾਰਾ ਤੇ ਹਮਲਾ ਕਰਵਾ ਦਿੱਤਾ।

ਪੱਤਰਕਾਰਾਂ ਭਰਾਵਾਂ ਨੂੰ ਪਿੰਡ ਵਾਲਿਆਂ ਨੇ ਛੁਡਵਾ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਸਿੱਖ ਯੂਥ ਫੇਡ੍ਰੇਸਨ ਭਿੰਡਰਾਵਾਲਾ (ਅੰਮ੍ਰਿਤਸਰ ) ਦੇ ਪ੍ਰਧਾਨ ਦਾ ਗੁਰਜਿੰਦਰ ਸਿੰਘ ਖਾਲਸਾ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਾਥੀ ਸਿੰਘਾ ਸਮੇਤ ਮੋਕੇ ਤੇ ਪਹੁੰਚੇ।

- Advertisement -

LEAVE A REPLY

Please enter your comment!
Please enter your name here

- Advertisement -

Latest News

What Every Australian OCI Holder Needs to Know in 2026

If you're an Australian citizen with an Overseas Citizen of India (OCI) card, here are the key updates and...

More Articles Like This

- Advertisement -