Home News ਦਿੱਲੀ ਵਾਲਿਆ ਨੇ ਫਿਰ 84 ਦੁਹਰਾਈ, ਸਿੱਖ ਪਰਿਵਾਰ ਤੇ ਹਮਲਾ

ਦਿੱਲੀ ਵਾਲਿਆ ਨੇ ਫਿਰ 84 ਦੁਹਰਾਈ, ਸਿੱਖ ਪਰਿਵਾਰ ਤੇ ਹਮਲਾ

0
ਦਿੱਲੀ ਵਾਲਿਆ ਨੇ ਫਿਰ 84 ਦੁਹਰਾਈ, ਸਿੱਖ ਪਰਿਵਾਰ ਤੇ ਹਮਲਾ

ਸਿੱਖ ਬੀਬੀ ਨਾਲ ਮਾਰਕੁਟਾਈ ਕੀਤੀ, ਅਮ੍ਰਿਤਧਾਰੀ ਸਿੰਘ ਦੀ ਦਾੜ੍ਹੀ ਪੁੱਟੀ |

ਦਿੱਲੀ ਦੇ ਰੋਹਿਨੀ ਸੈਕਟਰ 3 ਵਿਖੇ ਇੱਕ ਕੱਟੜਵਾਦੀ ਬਹੁਗਿਣਤੀ ਨਾਲ ਸੰਬੰਧਤ ਮੁਕੇਸ਼ ਨਾਮਕ ਵਿਅਕਤੀ ਵਲੋਂ ਇੱਕ ਅਮ੍ਰਿਤਧਾਰੀ ਸਿੱਖ ਦਿਲਬਾਗ ਸਿੰਘ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ। ਸਿੱਖ ਬੀਬੀ ਨਾਲ ਮਾਰਕੁਟਾਈ ਕੀਤੀ ਗਈ ਅਤੇ ਅਮ੍ਰਿਤਧਾਰੀ ਸਿੰਘ ਦਿਲਬਾਗ ਸਿੰਘ ਦੀ ਦਾੜ੍ਹੀ ਪੁੱਟੀ ਗਈ।

ਦੱਸਿਆ ਜਾਂਦਾ ਹੈ ਕਿ ਮੁਕੇਸ਼ ਮਹਿੰਦਰ ਸਿੰਘ ਨਾਮਕ ਜੱਜ ਦਾ ਰੀਡਰ ਹੈ। ਅਮ੍ਰਿਤਧਾਰੀ ਸਿੰਘ ਦੀ ਬੇਟੀ ਨੂੰ ਵੀ ਘੜੀਸਿਆ ਗਿਆ। ਇਸ ਮੁਕੇਸ਼ ਨਾਮਕ ਵਿਅਕਤੀ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ 84 ਭੁੱਲ ਚੁਕੇ ਹੋ ਮੈਂ ਤੁਹਾਨੂੰ ਯਾਦ ਕਰਾਉਂਦਾ ਹਾਂ।