Gurmat Perspective over Ranjit Bawa ‘Mera Ki Kasoor’ Song

1138

ਰਣਜੀਤ ਸਿੰਘ ਬਾਵਾ ਦਾ ਗੀਤ “ਮੇਰਾ ਕੀ ਕਸੂਰ” ਅਜਕਲ ਕਾਫੀ ਚਰਚਾ ਵਿਚ ਹੈ ਅਤੇ ਕੁਛ ਸਿਖਾਂ ਵਲੋਂ ਅਗਿਆਨਤਾ ਵੱਸ ਇਸ ਗੀਤ ਦੀ ਗ਼ਲਤ ਹਿਮਾਇਤ ਕੀਤੀ ਜਾ ਰਹੀ ਹੈ। ਅਸੀਂ ਸਮਝਦੇ ਹਾਂ ਕਿ ਅਜਿਹੇ ਗੀਤ ਜੋ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਉਹ ਨਹੀਂ ਗਾਉਣੇ ਚਾਹੀਦੇ। ਇਸ ਗੀਤ ਬਾਰੇ ਗੁਰਮਤਿ ਅਨੁਸਾਰੀ ਵਿਚਾਰ ਸੁਨਣ ਲਈ ਇਹ ਵੀਡੀਓ ਜ਼ਰੂਰ ਦੇਖੋ ਜੀ ਅਤੇ ਹੋਰਨਾਂ ਨੂੰ ਵੀ ਦਿਖਾਓ ਜੀ ਤਾਂ ਕੇ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।

A song by Ranjit Singh Bawa is stirring quite a bit of controversy nowadays. Some Sikhs are supporting this song, but we have a different view on this song. Please see the video to find out Gurmat perspective on this song by Gurmat Bibek Singhs from Toronto, and please share it liberally so that all may benefit from it.


If you have any questions or if you have any suggestions, kindly contact Gurmat Bibek at +1-647-771-5359.