Amritvela (pre-dawn 3 hours) is a must for spiritual growth but even though many Gursikhs try to get up at this time, they are not able to do so consistently. In this video we present tips used by Gursikhs who have had consistent Amritvela for many years. We hope Sangat will benefit from this video and get their spirituality enhanced.
ਅੰਮ੍ਰਿਤ ਵੇਲੇ ਉਠਣ ਦੀਆਂ ਖਾਸ ਜੁਗਤੀਆਂ
ਅੰਮ੍ਰਿਤ ਵੇਲਾ ਸਿਖ ਦੀ ਆਤਮਕ ਤਰੱਕੀ ਲਈ ਲਾਜ਼ਮੀ ਹੈ। ਬਹੁਤ ਗੁਰਸਿਖ ਅੰਮ੍ਰਿਤ ਵੇਲੇ ਉਠਣਾ ਚਾਹੁੰਦੇ ਹਨ ਪਰ ਉਹਨਾਂ ਪਾਸੋ ਉਠ ਨਹੀਂ ਹੁੰਦਾ। ਅਸੀਂ ਇਸ ਵੀਡੀਓ ਵਿਚ ਅੰਮ੍ਰਿਤ ਵੇਲੇ ਉਠਣ ਦੀਆਂ ਕੁਝ ਅਜ਼ਮਾਈਆਂ ਹੋਈਆਂ ਜੁਗਤੀਆਂ ਬਾਰੇ ਦਸਾਂਗੇ। ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਇਸ ਵੀਡੀਓ ਤੋਂ ਲਾਭ ਉਠਾ ਕੇ ਆਪਣਾ ਜਨਮ ਸਫਲਾ ਕਰਨਗੀਆਂ।